00:00:00
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ
00:00:01
ਆਪਣਾ ਜਸਪ੍ਰੀਤ ਸਿੰਘ ਅਟਰਨੀ ਐਟ ਲਾ ਤੁਹਾਡਾ
00:00:04
ਸਵਾਗਤ ਹੈ ਇਸ ਪ੍ਰੋਗਰਾਮ ਚ ਵੀਕਲੀ ਅਪਡੇਟਸ ਔਨ
00:00:07
ਯੂਐਸ ਇਮੀਗ੍ਰੇਸ਼ਨ ਜਿੱਥੇ ਅਸੀਂ ਅਮਰੀਕਾ ਦੀ
00:00:09
ਇਮੀਗ੍ਰੇਸ਼ਨ ਦੀ ਗੱਲ ਕਰਦੇ ਆਂ ਉੱਥੇ ਨਾਲ ਹੀ
00:00:11
ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼
00:00:13
ਕਰਦੇ ਆਂ। ਸਾਰਿਆਂ ਤੋਂ ਪਹਿਲਾਂ ਤਾਂ ਮੈਂ
00:00:15
ਤੁਹਾਡਾ ਬਹੁਤ ਧੰਨਵਾਦੀ ਆਂ ਕਿ ਤੁਸੀਂ ਸਾਨੂੰ
00:00:17
ਇਨਾ ਹੁੰਗਾਰਾ ਦਿੰਦੇ ਹੋ you
00:00:19
ਤੇਟਿਕਟੋਕ ਤੇਇਸਟਾ ਤੇਫਬ ਤੇ ਇਹਨਾਂ ਸਾਰੇ
00:00:24
ਚੈਨਲਾਂ ਤੇ ਸਾਡੇ ਪ੍ਰੋਗਰਾਮ ਆਉਂਦੇ ਆ ਤੇ ਤੁਸੀਂ
00:00:26
ਇਹਨਾਂ ਨੂੰ ਬਹੁਤ ਦੇਖਦੇ ਹੋ ਇਸੇ ਤਰ੍ਹਾਂ ਦੇਖਦੇ
00:00:28
ਰਹੋ। ਸਾਡੀ ਕੋਸ਼ਿਸ਼ ਹੋਊਗੀ ਵੀ ਜੋ ਵੀ ਤੁਹਾਨੂੰ
00:00:31
ਵੱਧ ਤੋਂ ਵੱਧ ਅਸੀਂ ਜਿਹੜੀ ਜਾਣਕਾਰੀ ਸਹੀ ਦੇ
00:00:32
ਸਕੀਏ ਹੁਣ ਤੁਹਾਨੂੰ ਪਤਾ ਹੀ ਆ ਕਿ ਅਮਰੀਕਾ ਦੇ
00:00:35
ਵਿੱਚ ਇਲੈਕਸ਼ਨ ਹੋ ਕੇ ਹਟੀ ਆ ਤੇ ਪ੍ਰੈਜੀਡੈਂਟ
00:00:37
ਟਰੰਪ ਜਿਹੜੇ ਆ ਉਹ ਅਮਰੀਕਾ ਦੇ ਨਵੇਂ
00:00:39
ਪ੍ਰੈਜੀਡੈਂਟ ਹੋਣਗੇ ਇਹਨਾਂ ਦੇ ਆਉਣ ਦੇ ਨਾਲ
00:00:41
ਇਮੀਗਰੇਸ਼ਨ ਇੱਕ ਸੈਂਟਰ ਫੋਕਸ ਬਣ ਜਾਏਗਾ ਕਿਉਂਕਿ
00:00:46
ਇਹਨਾਂ ਨੇ ਕਿਹਾ ਕਿ ਮੈਂ ਸਖਤੀ ਕਰਨੀ ਆ ਬਾਰਡਰ
00:00:48
ਤੇ ਤੇ ਇਕ ਮਿਲੀਅਨ ਬੰਦਾ ਡਿਪੋਰਟ ਕਰਨਾ ਹੁਣ
00:00:50
ਦੇਖਦੇ ਆ ਕਿਸ ਤਰ੍ਹਾਂ ਉਹਨੂੰ ਇੰਪਲੀਮੈਂਟ ਕਰਦੇ
00:00:53
ਆ ਪਰ ਇਮੀਗ੍ਰੇਸ਼ਨ ਦੀਆਂ ਖਬਰਾਂ ਦੀ ਹੁਣ
00:00:55
ਇੰਪੋਰਟੈਂਸ ਜਿਹੜੀ ਆ ਉਹ ਅੱਗੇ ਤੋਂ ਹੋਰ ਵੀ
00:00:58
ਜਿਆਦਾ ਵੱਧ ਜਾਣੀ ਹ ਕਿਉਂਕਿ ਇਮੀਗ੍ਰੇਸ਼ਨ ਬਾਰੇ
00:01:01
ਤਕਰੀਬਨ ਕੁਝ ਨਾ ਕੁਝ ਚੱਲੇਗਾ ਚਾਹੇ ਸਰਕਾਰ
00:01:04
ਵੱਲੋਂ ਚਾਹੇ ਜਿਹੜੇ ਬੰਦੇ ਉਹਨੂੰ ਅਪੋਜ ਕਰਨਗੇ
00:01:06
ਉਹਨਾਂ ਵੱਲੋਂ ਹੁਣ ਜਿੱਥੇ ਇੱਕ ਪਾਸੇ
00:01:10
ਪ੍ਰੈਜ਼ੀਡੈਂਟ ਟਰੰਪ ਨੇ
00:01:12
ਅ ਬਾਰਡਰ ਜਾਰ ਅਪੁਆਇੰਟ ਕੀਤਾ ਤੇ ਉਹਨਾਂ ਨੇ
00:01:16
ਕਿਹਾ ਕਿ ਉਹ ਜਿਹੜੀ ਉਹਨਾਂ ਦੀ ਨੀਤੀ ਹੈਗੀ ਆ
00:01:19
ਬਾਰਡਰ ਤੇ ਸਖਤੀ ਤੇ ਡੀਪੋਟੇਸ਼ਨ ਨੂੰ ਇੰਪਲੀਮੈਂਟ
00:01:22
ਕਰੇਗਾ। ਉਥੇ ਦੂਜੇ ਪਾਸੇ ਜਿਹੜੀਆਂ
00:01:25
ਆਰਗਨਾਈਜੇਸ਼ਨਸ ਨੇ ਚਾਹੇ ਏਸੀਐਲਯੂ ਆ ਜਾਂ ਏਐਸ
00:01:28
ਏਪੀ ਆ ਜਾਂ ਏਲਾ ਆ ਜਾਂ ਜਿਹੜੀਆਂ ਹੋਰ
00:01:30
ਇਮੀਗ੍ਰੈਂਟਸ ਗਰੁੱਪ ਦੀਆਂ ਆਔਰਗਨਾਈਜੇਸ਼ਨ ਨੇ
00:01:32
ਹੇਟੀ ਵਾਲਿਆਂ ਦੀ ਹੈਗੀ ਆ ਹਿਸਪੈਨਿਕ ਗਰੁੱਪਸ
00:01:35
ਹੈਗੇ ਆ ਉਹਨਾਂ ਨੇ ਵੀ ਆਪਣੀ ਲਾਮਬੰਦੀ ਕੀਤੀ ਆ।
00:01:37
ਤੇ ਉਹ ਕਹਿ ਰਹੇ ਆ ਕਿ ਜੇ ਕੋਈ ਇਸ ਕਿਸਮ ਦੇ
00:01:40
ਜਿਹੜੇ ਹਿਊਮਨ ਰਾਈਟ ਵਾੈਲੇਸ਼ਨ ਹੋਣਗੀਆਂ ਫੈਸਲੇ
00:01:42
ਹੋਣਗੇ ਅਸੀਂ ਉਹਦੀ ਵਿਰੋਧਤਾ ਕਰਨ ਨੂੰ ਪੂਰੀ
00:01:44
ਤਰ੍ਹਾਂ ਤਿਆਰ ਹਾਂ। ਕੈਲੀਫੋਰਨੀਆ ਦੇ ਜਿਹੜੇ
00:01:46
ਗਵਰਨਰ ਨੇ ਨਿਊਸਮ ਇਹਨਾਂ ਨੇ ਵੀ ਸੈਸ਼ਨ ਬੁਲਾ
00:01:48
ਲਿਆ ਕੈਲੀਫੋਰਨੀਆ ਅਸੈਂਬਲੀ ਦਾ ਹੋਰਾਂ ਸਟੇਟਾਂ
00:01:50
ਨੇ ਵੀ ਇਹਨਾਂ ਇਸ਼ੂਜ ਦੇ ਉੱਤੇ ਤੇ ਹੁਣ ਦੇਖਦੇ
00:01:52
ਾਂ ਕਿ ਕਿਸ ਤਰ੍ਹਾਂ ਇਹ ਗੱਲ ਸਾਰੀ ਜਿਹੜੀ ਆ ਉਹ
00:01:54
ਪਲੇਅ ਕਰੇਗੀ। ਪਰ ਅਜੇ ਜਿਹੜਾ ਪ੍ਰੈਜੀਡੈਂਟ ਟਰੰਪ
00:02:00
ਨੇ ਸੌਹ ਚੱਕਣੀ ਆ ਉਹ ਜਾ ਕੇ ਚੱਕਣੀ ਆ ਜਨਵਰੀ 'ਚ
00:02:02
ਸੋ ਅਜੇ ਤਕਰੀਬਨ ਦੋ ਮਹੀਨੇ ਇਹੀ ਸਰਕਾਰ ਚੱਲਣੀ ਹ
00:02:05
ਜਿਹੜੀ ਬਾਇਡਨ ਤੇ ਹੈਰਿਸ ਵਾਲੀ ਆ ਤੇ ਫਿਲਹਾਲ
00:02:07
ਨੀਤੀਆਂ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ। ਹੁਣ
00:02:11
ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਅਪੁਆਇੰਟ ਕੀਤੇ
00:02:14
ਨੇ ਮਿਸਟਰ ਹੋਮਨ ਇਹ ਇਹਨਾਂ ਨੇ ਬਾਰਡਰ ਜਾਰ ਲਾਏ
00:02:17
ਆ ਇਹਨਾਂ ਦਾ ਨਾਂ ਟੋਮ ਹੋਮਨ ਆ। ਇਹ ਜਿਹੜੀ
00:02:20
ਪਹਿਲੀ ਐਡਮਿਨਿਸਟਰੇਸ਼ਨ ਸੀਗੀ ਟਰੰਪ ਦੀ ਉਹਦੇ
00:02:22
ਵਿੱਚ ਆਈਸ ਦੇ ਇਮੀਗ੍ਰੇਸ਼ਨ ਤੇ ਕਸਟਮ
00:02:25
ਇਨਫੋਰਸਮੈਂਟ ਦੇ ਇਹ ਐਕਟਿੰਗ ਡਾਇਰੈਕਟਰ ਸੀ। ਇਹ
00:02:28
ਤੋਂ ਪਹਿਲਾਂ ਇਹ ਨਿਊਯੋਕ
00:02:30
ਸਟੇਟ ਨੂੰ ਬਿਲੋਂਗ ਕਰਦੇ ਆ ਉੱਥੇ ਪੁਲਿਸ ਚ ਸੀ
00:02:32
ਤੇ ਫਿਰ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਚ
00:02:34
ਵੀ ਰਹੇ ਆ ਆਈਸ ਦੇ ਵਿੱਚ ਵੀ ਕੰਮ ਕੀਤਾ ਇਹਨਾਂ
00:02:37
ਨੇ ਤੇ ਇਹਨਾਂ ਨੂੰ ਬਾਰਡਰ ਜਾਰ ਲਾਇਆ ਗਿਆ ਤੇ
00:02:40
ਇਹਨਾਂ ਨੇ ਇਹ ਕਿਹਾ ਆ ਕਿ ਮੈਂ ਸਖਤੀ ਦੇ ਨਾਲ
00:02:45
ਬਾਰਡਰ ਦੇ ਉੱਤੇ ਅਸੀਂ ਜਿਹੜੀ ਹੈਗੀ ਲੋਕਾਂ ਦੀ
00:02:49
ਆਮਦ ਰੋਕਾਂਗੇ ਜੇ ਸਾਨੂੰ ਫੈਮਲੀਜ਼ ਨੂੰ ਵੀ
00:02:51
ਸੈਪਰੇਟ ਕਰਨਾ ਪਿਆ ਤਾਂ ਕਰਾਂਗੇ। ਸੋ ਇਹਨਾਂ ਨੇ
00:02:54
ਕਿਹਾ ਵੀ ਅਸੀਂ ਪੂਰੀ ਸਖਤੀ ਦੇ ਨਾਲ ਬਾਰਡਰ
00:02:56
ਜਿਹੜਾ ਉਹਨੂੰ ਕੰਟਰੋਲ ਕਰਾਂਗੇ। ਹੁਣ ਜਿਹੜੇ
00:02:59
ਅਗਲਾ ਸਟੈਪ
00:03:00
ਹੈਗਾ ਕਿ ਜਿਹੜੇ ਇਥੋਂ ਬੰਦੇ ਡਿਪੋਰਟ ਕਰਨੇ ਆ
00:03:03
ਇਹਦੇ ਬਾਰੇ ਕਿਸ ਤਰ੍ਹਾਂ ਪਲੇਆਊਟ ਕਰੂਗਾ ਇਹਨਾਂ
00:03:06
ਨੇ ਤਾਂ ਕਿਹਾ ਅਸੀਂ ਕਰਾਂਗੇ ਪਰ ਉਹਦੇ ਬਾਰੇ ਹੁਣ
00:03:07
ਦੇਖਣ ਵਾਲੀ ਗੱਲ ਆ ਵੀ ਕਿੱਦਾਂ ਇਹ ਪੋਲਸੀ
00:03:10
ਕਿਉਂਕਿ ਉਹਦੇ ਵਾਸਤੇ ਸਟੇਟਾਂ ਦੀ ਕੋਪਰੇਸ਼ਨ ਦੀ
00:03:11
ਵੀ ਲੋੜ ਆ ਪਰ ਜਿਹੜੀਆਂ ਡੈਮੋਕਰੇਟਿਕ ਸਟੇਟਾਂ ਨੇ
00:03:14
ਜਿਸ ਤਰ੍ਹਾਂ ਕੈਲੀਫੋਰਨੀਆ ਨਿਊਯੋਰਕ ਲੇਨੋਏ
00:03:16
ਵਗੈਰਾ ਉਹਨਾਂ ਨੇ ਸਾਫ ਕਰਤਾ ਕਿ ਅਸੀਂ ਸਾਥ ਨਹੀਂ
00:03:18
ਦਵਾਂਗੇ। ਹੁਣ ਦੇਖਦੇ ਆਂ ਕਿ ਕਿਸ ਤਰ੍ਹਾਂ ਇਹ
00:03:20
ਸਾਰਾ ਕੁਝ ਜਿਹੜਾ ਉਹ ਹੋਏਗਾ। ਸਿਵਲ ਅਮਰੀਕਨ
00:03:24
ਸਿਵਲ ਲਿਬਰਟੀਜ ਯੂਨੀਅਨ ਦੇ ਜਿਹੜੇ ਇੱਕ ਮੇਨ ਲੀਡ
00:03:27
ਅਟਰਨੀ ਨੇ ਲੀ ਗਰੈਂਟ ਉਹਨਾਂ ਨੇ ਨੇ ਕਿਹਾ ਕਿ
00:03:30
ਅਸੀਂ ਜੋ ਵੀ ਇਹ ਐਗਜੈਕਟਿਵ ਆਰਡਰ ਕਰਨਗੇ ਜਾਂ
00:03:34
ਰੂਲ ਬਣਾਉਣਗੇ ਉਹਨੂੰ ਕੋਰਟਾਂ ਦੇ ਵਿੱਚ ਪਹਿਲੇ
00:03:36
ਦਿਨ ਹੀ ਚੈਲੰਜ ਕਰਾਂਗੇ ਤੇ ਅਸੀਂ ਇਹਦੀ ਡੱਟ ਕੇ
00:03:39
ਜਿਹੜੀ ਹੈਗੀ ਆ ਉਹ ਵਿਰੋਧਤਾ ਕਰਾਂਗੇ ਇਦਾਂ ਹੀ
00:03:42
ਜਿਹੜਾ ਏਐਸਏਪੀ ਹ ਇੱਕ ਔਰਗਨਾਈਜੇਸ਼ਨ ਆ ਉਹਦੇ
00:03:45
ਜਿਹੜੇ ਮੁਖੀ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ
00:03:47
ਇੱਕ ਹੋਰ ਇਮੀਗਰੈਂਟ ਰਾਈਟਸ ਐਡਵੋਕੇਸੀ ਗਰੁੱਪ ਹ
00:03:50
ਰਾਇਸਿਜ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਹਦੀ
00:03:53
ਜਿਹੜੀ ਆ ਉਹ ਵਿਰੋਧਤਾ ਕਰਦੇ ਆਂ ਤੇ ਜੇ ਇਹੋ
00:03:56
ਜਿਹਾ ਕੋਈ ਸਟੈਪ ਲਿਆ ਜਾਏਗਾ ਤਾਂ ਅਸੀਂ ਕੋਰਟਾਂ
00:03:58
ਚ ਕੇਸ ਕਰਾਂਗੇ ਸੋ ਇਹ ਤਾਂ ਹੁਣ ਫਿਊਚਰ ਦੀ ਗੱਲ
00:04:01
ਹੈ ਵੀ ਜਦੋਂ ਵੀ
00:04:03
ਉਹ ਬਣਨਗੇ ਤੇ ਜਨਵਰੀ ਦੇ ਵਿੱਚ ਉਸ ਤੋਂ ਬਾਅਦ ਕੀ
00:04:08
ਹੁੰਦਾ ਪਰ ਉਸ ਤੋਂ ਪਹਿਲਾਂ
00:04:10
ਜਿਹੜੀ ਇੱਕ ਬੜੀ ਇੰਪੋਰਟੈਂਟ ਖਬਰ ਆ ਕਿਉਕਿ ਸਭ
00:04:12
ਤੋਂ ਇੰਪੋਰਟੈਂਟ ਖਬਰ ਆ ਇਸ ਵੀਕ ਦੀ ਉਹ ਇਹ ਹੈਗੀ
00:04:15
ਆ ਕਿ ਨਾਈਨ ਸਰਕਟ ਕੋਰਟ ਆਫ ਅਪੀਲ ਨੇ ਇੱਕ ਬਹੁਤ
00:04:18
ਜਿਹੜੀ ਇਮਪੋਰਟੈਂਟ ਪੋਲਿਸੀ
00:04:21
ਸੀਗੀ ਹੁਣ ਬਾਇਡਨ ਐਡਮਿਨਿਸਟ੍ਰੇਸ਼ਨ ਦੀ ਕਿ
00:04:23
ਲੋਕਾਂ ਨੂੰ ਬਾਰਡਰ ਤੋਂ ਮੋੜਿਆ ਜਾਵੇ ਸੈਲਮ
00:04:25
ਅਪਲਾਈ ਕਰਨ ਤੋਂ ਨਾ ਕਰਕੇ ਉਹਨੂੰ ਰਿਵਰਸ ਕਰ
00:04:27
ਦਿੱਤਾ। ਕੇਸ ਦਾ ਨਾਂ ਹੈਗਾ ਜੀ ਐਲ ਅਟਰੋਲਾਡੋ
00:04:31
ਕੈਲੀਫੋਰਨੀਆ ਕਾਰਪੋਰੇਸ਼ਨ ਵਰਸਿਜ ਐਗਜੈਕਟਿਵ
00:04:34
ਆਫਿਸ ਫੋਰ ਇਮੀਗਰੇਸ਼ਨ ਰਿਵਿਊ ਐਂਡ ਸੈਕਰਟਰੀ ਆਫ
00:04:39
ਹੋਮਲੈਂਡ ਸਕਿਉਰਟੀ ਸੋ ਇਹਦੇ ਵਿੱਚ ਬੇਸਿਕਲੀ
00:04:44
ਜਿਹੜੀ ਨਾਈਨ ਸਰਕਟ ਕੋਰਟ ਆਫ ਅਪੀਲ ਆ ਉਹਦੇ ਕੋਲੇ
00:04:46
ਮਤਲਬ ਕੇਸ ਗਿਆ ਤੇ ਨਾਈਨ ਸਰਕਟ ਨੇ ਕਿਹਾ ਕਿ ਦ
00:04:50
ਟਰਨ ਬੈਕਸ ਆਰ ਇਲੀਗਲ ਐਂਡ ਦ ਮੀਟਰਿੰਗ ਪੋਲਸੀ
00:04:53
ਦੈਟ ਇਮਪਲੀਮੈਂਟਡ ਦੈਮ ਵਾਲੇਟਡ ਦਾ ਇਮੀਗ੍ਰੇਸ਼ਨ
00:04:55
ਲੋ ਉਹਨਾਂ ਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਤੇ
00:04:58
ਨੈਸ਼ਨੈਲਿਟੀ ਐਕਟ ਆ
00:05:00
ਇਹਦੇ ਵਿੱਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਕਿ
00:05:03
ਜੇ ਕੋਈ ਬੰਦਾ ਇੱਥੇ ਸੈਲਮ ਅਪਲਾਈ ਕਰਨਾ ਚਾਹੁੰਦਾ
00:05:05
ਹੋਵੇ ਉਹਨੂੰ ਰੋਕਿਆ ਜਾਵੇ ਜਾਂ ਮੀਟਰਿੰਗ ਪੋਲਿਸੀ
00:05:08
ਜਿਹੜੀ ਉਹ ਲਾਈ ਜਾਵੇ ਉਹ ਚ ਕੋਈ ਰਿਸਟ੍ਰਿਕਸ਼ਨ
00:05:10
ਨਹੀਂ ਹੈ ਜਿੰਨੀ ਦੇਰ ਤੱਕ ਲਾ ਅਮੈਂਡ ਨਹੀਂ ਕੀਤਾ
00:05:12
ਜਾਂਦਾ ਤੁਸੀਂ ਨਵੇਂ ਰੂਲ ਨਹੀਂ ਬਣਾ ਸਕਦੇ। ਤੇ
00:05:16
ਇਹ ਜਿਹੜੀ ਰੂਲਿੰਗ ਹ ਜਿਹਨੂੰ ਕਿਹਾ ਜਾਂਦਾ ਐਲ
00:05:19
ਅਟੋਲਾਡੋ ਇਹ ਇੱਕ ਗਰੁੱਪ ਹ ਜਿਹੜਾ ਕਿ
00:05:23
ਹਿਊਮਨ ਰਾਈਟਸ ਦੇ ਕੇਸ ਲੜਦਾ ਹੈਗਾ ਹੇਸ਼ੀਅਨਸ ਦੇ
00:05:25
ਉਹਨਾਂ ਨੇ ਕੇਸ ਇਹ ਕੀਤਾ ਸੀ। ਤੇ ਉਹਨਾਂ ਨੇ
00:05:28
ਕਿਹਾ ਕਿ ਜਿਹੜੀ ਇਹ ਮੀਟਰਿੰਗ ਵਾਲੀ ਪੋਲਿਸੀ ਹਇਹ
00:05:30
ਪਹਿਲਾਂ ਟਰੰਪ ਨੇ ਲਾਈ ਸੀ 17 ਤੋਂ ਲੈ ਕੇ 21
00:05:33
ਤੱਕ ਰਹੀਹ ਬਾਅਦ ਚ ਬਾਇਡਨ ਨੇ ਬੰਦ ਕਰਤੀ ਤੇ
00:05:35
ਦੁਬਾਰਾ ਫਿਰ ਇਹਨਾਂ ਨੇ ਵੀ ਸ਼ੁਰੂ ਕਰਤੀ। ਤੇ
00:05:38
ਪਹਿਲਾਂ ਟਰੰਪ ਦੇ ਹੁੰਦੇ ਬੰਦੇ ਜਿਹੜੇ ਆ ਉਹ
00:05:40
ਇਥੋਂ ਵਾਪਸ ਭੇਜੇ ਗਏ ਤਾਂ ਹੁਣ ਬਾਇਡਨ ਦੇ ਹੁੰਦੇ
00:05:42
ਤਕਰੀਬਨ ਇੱਕ ਸਾਲ ਤੋਂ ਜਿਹੜੇ ਬੰਦੇ ਆ ਉਹਨਾਂ
00:05:44
ਨੂੰ ਇੱਥੇ ਐਂਟਰ ਕਰਨ ਸੈਲਮ ਕਰਨ ਤੋਂ ਰੋਕਿਆ ਜਾ
00:05:47
ਰਿਹਾ। ਤੇ ਇਨ ਇਟਸ ਰੀਸੈਂਟ ਰੂਲਿੰਗ ਦਾ ਕੋਰਟ ਆਫ
00:05:51
ਨਾਈਨ ਸਰਕਟ ਅਪੀਲ ਹੈਲਡ ਦੈਟ ਪੀਪਲ ਹੂ ਆਰ
00:05:53
ਅਟਮਟਿੰਗ ਟੂ ਰੀਚ ਦ ਪੋਰਟ ਆਫ ਐਂਟਰੀ ਐਂਡ ਸਟੋਪਡ
00:05:56
ਐਟ ਦ ਬਾਰਡਰ ਬਾਈ ਸੀਬੀਪੀ ਹੈਵ ਰਾਈਟ ਟੂ ਅਪਲਾਈ
00:05:59
ਫੋਰ ਸੈਲਮ ਅਡਰ ਦ ਇਮੀਗਰੇਸ਼ਨ ਐ ਨੈਸ਼ਨਲਟੀ ਐਕਟ
00:06:02
ਵਨ
00:06:03
ਸੀਬੀਪੀਟਰਸ ਪੀਪਲ ਇਨਦ ਸਿਚਏਸ਼ਨ ਬੈਕ ਦ ਵਾਲ ਦ
00:06:07
ਗਮੈਂਟ ਲੀਗਲ ਓਬਲੀਗੇਸ਼ਨ ਟੂ ਇੰਸਪੈਕਟ ਐਡ
00:06:10
ਪਰੋਸਸਦਮਦ ਅੀਲ ਕੋਟ ਆਲਸੋ ਪਾਰਸਲੀ ਅ ਇਜਸ਼ਨਗਰਟ
00:06:14
ਬ ਡਿਸਟ ਕੋਟ ਪਰਵਸ ਦ ਗਵਮੈਂਟ ਫਰੋਮ ਅਪਲਾਗ ਦ
00:06:18
ਟਰਾਂਜਿਟ ਬੈਨ ਤੇ ਇਹ ਜਿਹੜਾ ਬੜਾ ਇਮਪੋਰਟੈਂਟ
00:06:22
ਰੂਲਿੰਗ ਆ ਕਿ ਕੋਰਟ ਨੇ ਇਹ ਗੱਲ ਕਹੀ ਹ ਨਾਨ
00:06:25
ਸਰਕਟ ਨੇ ਕਿ ਜਿਹੜਾ ਇਮੀਗਰੇਸ਼ਨ ਨੈਸ਼ਨੈਲਿਟੀ
00:06:27
ਐਕਟ ਆ ਜਿਹੜਾ ਕਾਨੂੰਨ ਆ ਜਿਹਦੇ ਅੰਦਰ ਇਥੇ ਸੈਲਮ
00:06:30
ਦੇ ਕੇਸ ਅਪਲਾਈ ਹੁੰਦੇ ਨੇ ਜਾ ਜਿਹੜਾ ਇਮੀਗਰੇਸ਼ਨ
00:06:32
ਦੇ ਸਾਰੇ ਜੋ ਵੀ ਪ੍ਰੋਸੀਜਰ ਉਹਨੂੰ ਗਵਰਨ ਕਰਦਾ
00:06:35
ਉਹ ਹ ਇਮੀਗਰੇਸ਼ਨ ਤੇ ਨੈਸ਼ਨੈਲਟੀ ਐਕਟ ਜਿਹੜਾ ਕਿ
00:06:37
ਯੂਐਸ ਕਾਂਗਰਸ ਨੇ ਬਣਾਇਆ ਕਾਂਗਰਸ ਮੀਨ ਹਾਊਸ
00:06:40
ਸੈਨਟ ਨੇ ਤੇ ਜਿਹੜੇ ਵੀ ਉਸ ਟਾਮ ਦੇ ਪ੍ਰੈਜੀਡੈਂਟ
00:06:42
ਸੀ ਉਹਨਾਂ ਨੇ ਸਾਈਨ ਕੀਤੇ ਆ ਉਹਦੇ ਚ ਅਮੈਂਡਮੈਂਟ
00:06:45
ਕੀਤੇ ਬਿਨਾ ਤੁਸੀਂ ਇਦਾਂ ਆਪਣੇ ਆਪ ਨਹੀਂ ਕੁਝ ਕਰ
00:06:48
ਸਕਦੇ ਕਿਉਂਕਿ ਉਸ ਕਾਨੂੰਨ ਦੀ ਵਾਲੇਸ਼ਨ ਹੋਏਗੀ
00:06:51
ਤੇ ਉਹ ਕਾਨੂੰਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ
00:06:52
ਹੋਇਆ ਕਿ ਤੁਸੀਂ ਮੀਟਰਿੰਗ ਕਰੋ ਜਾਂ ਨੰਬਰ ਫਿਕਸ
00:06:56
ਕਰੋ ਜਾਂ ਬੰਦਿਆਂ ਨੂੰ ਰੋਕੋ ਜਾਂ ਨਾ ਅਪਲਾਈ ਕਰਨ
00:06:58
ਦਿਓ
00:07:00
ਸੋ ਇਸ ਕਰਕੇ ਨਾਈਨ ਸਰਕਿਟ ਕੋਰਟ ਨੇ ਕਿਹਾ ਕਿ
00:07:02
ਜਿਹੜੀ ਸਰਕਾਰ ਨੇ ਇਹ ਨੀਤੀ ਬਣਾਈ ਆ ਕਿ ਲੋਕਾਂ
00:07:05
ਨੂੰ ਬਾਰਡਰ ਤੋਂ ਟਰਨ ਅਵੇ ਕਰ ਦਿੰਦੇ ਆ ਵਾਪਸ
00:07:07
ਭੇਜਦੇ ਸੈਲਮ ਨਹੀਂ ਅਪਲਾਈ ਕਰਨ ਦਿੰਦੇ ਗਲਤ ਆ
00:07:10
ਬਹੁਤ ਹੀ ਇਮਪੋਰਟੈਂਟ ਰੂਲਿੰਗ ਨਾਈਨ ਸਰਕਿਟ ਕੋਰਟ
00:07:13
ਦੀ ਜਿਹੜੀ ਕਿ ਇਮੀਗ੍ਰੇਸ਼ਨ ਦੇ ਹੱਕ ਚ ਹ। ਤੇ
00:07:16
ਜਿਹੜਾ ਲਾ ਆ ਇਮੀਗ੍ਰੇਸ਼ਨ ਦਾ ਉਹਨੂੰ ਅਪ ਹੈਲਡ
00:07:19
ਕਰਦੀ ਆ। ਸੋ ਇਹ ਪਹਿਲਾ ਸੈੱਟ ਬੈਕ ਹੋਊਗਾ ਸਰਕਾਰ
00:07:23
ਦਾ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਸਖਤੀ ਦਾ ਤੇ
00:07:26
ਟਰੰਪ ਲਈ ਜਿਹਨੇ ਆ ਕੇ ਹੁਣ ਕਿਹਾ ਮੈਂ ਸਖਤੀ
00:07:28
ਕਰਨੀ ਆ ਪਰ ਜਿਹੜੀ ਨਾਈਨ ਸਰਕਿਟ ਕੋਰਟ ਨੇ ਕਿਹਾ
00:07:30
ਕਿ ਜਿਹੜਾ ਲਾ ਆ ਜਾਂ ਤਾਂ ਇਹਨੂੰ ਚੇਂਜ ਕਰੋ
00:07:33
ਇਹਨੂੰ ਚੇਂਜ ਕੀਤੇ ਬਿਨਾਂ ਤੁਸੀਂ ਨਹੀਂ ਕਰ ਸਕਦੇ
00:07:35
ਹੁਣ ਲਾਅ ਅਮਰੀਕਾ ਚੇਂਜ ਹੁੰਦਾ ਨਹੀਂ ਲਾਅ ਚੇਂਜ
00:07:38
ਕਰਨ ਲਈ ਹਾਊਸ ਤੇ ਸੈਨੇਟ ਦਾ ਪਾਸ ਹੋਣਾ ਜਰੂਰੀਹ
00:07:41
ਸੈਨੇਟ ਦੇ ਵਿੱਚ 60 ਜਿਹੜੇ ਸੈਨਟਰਾਂ ਦੀ ਜਿਹੜੀ
00:07:45
ਗਿਣਤੀ ਚਾਹੀਦੀ ਆ ਤੇ ਅ ਜਿਹੜੀ ਨੋਰਮਲ ਸਿੰਪਲ
00:07:50
ਮਜੋਰਟੀ ਨਹੀਂ ਚਾਹੀਦੀ ਹਾਊਸ ਦੇ ਵਿੱਚ ਸਿੰਪਲ
00:07:52
ਮਜੋਰਟੀ ਆ ਪਰ ਸੈਨੇਟ 60 ਚਾਹੀਦੇ ਆ 60 ਹੈ ਨਹੀਂ
00:07:54
ਜਿਹੜਾ ਹੁਣ ਨੰਬਰ ਆਏ ਨੇ ਇਹਦੇ ਵਿੱਚ 47 ਜਿਹੜੇ
00:07:57
ਸੈਨੇਟਰ ਨੇ ਉਹ ਹੈਗੇ ਨੇ ਡੈਮੋਕ੍ਰੇਟ 53 ਹੈਗੇ ਆ
00:08:00
ਰਿਪਬਲਿਕਨ ਤੇ ਉਹ 60 ਜਿਹੜੇ ਸੱਤ ਡੈਮੋਕ੍ਰੇਟ
00:08:03
ਨਹੀਂ ਨਾਲ ਲੱਗਣੇ ਉਹਦੇ ਕਰਕੇ ਲਾ ਜਿਹੜਾ ਉਹ
00:08:05
ਚੇਂਜ ਨਹੀਂ ਹੋਣਾ। ਤੇ ਨਾਈਨ ਸਰਕਟ ਵੱਡੀ ਕੋਰਟ ਹ
00:08:08
ਜਿਹਨੇ ਬਹੁਤ ਵੱਡੀ ਰਾਹ ਦਿੱਤੀ ਆ। ਹੁਣ ਦੇਖਦੇ
00:08:11
ਆਂ ਅੱਗੇ ਇਸ ਤੋਂ ਬਾਅਦ ਕੀ ਹੁੰਦਾ। ਇਸ ਤੋਂ
00:08:13
ਬਾਅਦ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ
00:08:15
ਹੈਗੀ ਆ ਕਿ ਜਿਹੜਾ ਬਾਇਡਨ
00:08:17
ਨੇ ਪਰੋਲ ਇਨ ਪਲੇਸ ਦਾ ਪ੍ਰੋਗਰਾਮ ਬਣਾਇਆ ਸੀ ਕਿ
00:08:20
ਜਿਹੜੇ ਲੋਕ ਇੱਥੇ ਅਨਡਾਕੂਮੈਂਟਡ ਆਏ ਆ ਤੇ ਉਹਨਾਂ
00:08:23
ਨੇ ਵਿਆਹ ਕਰਾਏ ਆ ਸਿਟੀਜਨ ਦੇ ਨਾਲ ਤੇ ਉਹਨਾਂ
00:08:25
ਨੂੰ ਇੱਥੇ ਗ੍ਰੀਨ ਕਾਰਡ ਮਿਲ ਸਕੇ ਉਹ ਜਿਹੜਾ ਇੱਕ
00:08:28
ਜੱਜ ਹੈਗਾ ਅ ਜੇ ਕੈਂਪਲ ਬਾਰਕਰ
00:08:32
ਈਸਟਰਨ ਡਿਸਟ੍ਰਿਕਟ ਆਫ ਟੈਕਸਸ ਦਾ ਉਹਨੇ ਕਿਹਾ ਬ
00:08:34
ਇਹ ਅਨਕੋਂਨਸਟੀਟਿਊਸ਼ਨਲ ਆ ਤੇ 16 ਰਿਪਬਲਿਕਨ ਲੈਡ
00:08:38
ਸਟੇਟ ਨੇ ਇਹਨੂੰ ਚੈਲੰਜ ਕੀਤਾ ਸੀ ਤੇ ਟੈਕਸਸ ਦੇ
00:08:40
ਅਟਰਨੀ ਜਨਰਲ ਦੀ ਲੀਡਰਸ਼ਿਪ ਥੱਲੇ ਤੇ ਉਹਨੇ ਕਿਹਾ
00:08:44
ਕਿ ਇਹ ਜਿਹੜਾ ਉਹੀ ਚੀਜ਼ ਉਹਨੇ ਕਹੀ ਆ ਕਿ ਜਿਹੜੀ
00:08:47
ਕਾਂਗਰਸ ਦੁਆਰਾ ਬਣਾਇਆ ਲਾ ਆ ਉਹਦੇ ਅੰਡਰੇ ਨਹੀਂ
00:08:49
ਆਉਂਦਾ ਤੇ ਇਸ ਕਰਕੇ ਇਹ ਰਿਲੀਫ ਨਹੀਂ ਦਿੱਤੀ ਜਾ
00:08:52
ਸਕਦੀ ਸੋ ਦੋਨਾਂ ਕੋਟਾਂ ਨੇ ਜੇ ਦੇਖਿਆ ਜਾਵੇ ਤਾਂ
00:08:55
ਇਹਨੇ ਤੇ ਨਾਈਨ ਸਰਕਟ ਨੇ ਲਾ ਸੇਮ ਸਾਈਟ ਕੀਤਾ
00:08:58
ਉਹਨਾਂ ਨੇ ਕਿਹਾ ਜਿਹੜਾ ਕਾਂਗਰਸ ਨੇ ਲਾਅ ਬਣਾਇਆ
00:09:01
ਇਮੀਗ੍ਰੇਸ਼ਨ ਦੇ ਨੈਸ਼ਨੈਲਿਟੀ ਐਕਟ ਉਹਦੇ
00:09:04
ਮੁਤਾਬਿਕ ਇਹ ਰੂਲ ਨਹੀਂ ਜਿਹੜਾ ਪਹਿਲਾ ਰੂਲ ਸੀ
00:09:06
ਉਹ ਇਮੀਗ੍ਰੈਂਟਸ ਦੇ ਖਿਲਾਫ ਸੀ ਉਹਨੂੰ ਨਾਈਨ
00:09:08
ਸਰਕਟ ਨੇ ਸਟੱਕ ਡਾਊਨ ਕੀਤਾ ਇਹ ਇਮੀਗਰੈਂਟ ਦੇ
00:09:10
ਹੱਕ ਚ ਸੀ ਇਹ ਵੀ ਸਟੱਕ ਡਾਊਨ ਕੀਤਾ ਕਿ ਲਾ ਚ
00:09:12
ਨਹੀਂ ਹੈਗਾ ਲਾ ਪਾਸ ਕਰੋ ਪਰ ਇਹਦੀ ਅਪੀਲ ਅੱਗੇ
00:09:15
ਹੋਊਗੀ ਹੁਣ ਦੇਖਦੇ ਆਆਂ ਵੀ ਕੀ ਹੁੰਦਾ। ਇਸ ਤੋਂ
00:09:17
ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਕਿ
00:09:20
ਬਲੀਜ਼ ਨੂੰ ਸੀਜ਼ਨਲ ਵਰਕ ਵੀਜ਼ਾ ਪ੍ਰੋਗਰਾਮ ਦੇ
00:09:23
ਅੰਡਰ ਐਡ ਕਰਤਾ ਗਿਆ ਪਹਿਲਾਂ ਬੈਨ ਕਰਤਾ ਸੀ ਵੀ
00:09:26
ਕਾਫੀ ਜਿਆਦਾ ਫਰਾੋਡ ਹੁੰਦਾ ਪਰ ਦੁਬਾਰਾ ਹੁਣ
00:09:27
ਉਹਨਾਂ ਨੂੰ ਸ਼ੁਰੂ ਕਰਤਾ ਸੋ ਦਾ ਨਿਊ ਅਪਡੇਟ
00:09:30
ਅਲਾਉਜ ਬਲੀਜੀਅਨ ਨੈਸ਼ਨਲਸ ਟੂ ਪਾਰਟੀਸਪੇਟ ਇਨ ਐਚ
00:09:33
ਟੂਏ ਜਿਹੜਾ ਟੈਂਪਰਰੀ ਐਗਰੀਕਲਚਰ ਤੇ ਨੋਨ
00:09:34
ਐਗਰੀਕਲਚਰ ਐਚ ਟੂਬੀ ਵਰਕ ਪ੍ਰੋਗਰਾਮ ਨੇ ਤੇ 77
00:09:37
ਕੰਟਰੀਜ਼ ਇਸ ਪ੍ਰੋਗਰਾਮ ਦੇ ਵਿੱਚ ਹੈਗੀਆਂ ਨੇ।
00:09:40
ਇਸ ਤੋਂ ਇਲਾਵਾ ਅ
00:09:43
ਖਬਰ ਟੈਕਸਸ ਤੋਂ ਹੈ ਜੀ ਕਿ ਟੈਕਸਸ ਹੋਸਪੀਟਲਸ
00:09:46
ਨਾਓ ਰਿਕੁਾਇਰ ਟੂ ਟਰੈਕ ਕੋਸਟ ਫੋਰ ਟਰੀਟਿੰਗ
00:09:48
ਅਨਡੋਕੂਮੈਂਟਡ ਪੇਸ਼ਂਟਸ ਅੰਡਰ ਨਿਊ ਆਰਡਰ ਟੈਕਸਸ
00:09:51
ਦੇ ਵਿੱਚ ਜਿਹੜੇ ਅਨਡੋਕੂਮੈਂਟਡ ਹੋਸਪੀਟਲਾਂ ਦੇ
00:09:54
ਵਿੱਚ ਬਿਮਾਰ ਹੋ ਕੇ ਜਾਂਦੇ ਆ ਜਾਂ ਉਹਨਾਂ ਨੂੰ
00:09:56
ਕੋਈ ਵੀ ਹੋ ਜਾਂਦੀ ਆ ਤਕਲੀਫ ਉਹ ਹੁਣ ਜਿਹੜਾ
00:09:58
ਉੱਥੋਂ ਦਾ ਗਵਰਨਰ ਉਹ ਕਹਿ ਰਿਹਾ ਵੀ ਜੋ ਵੀ ਖਰਚਾ
00:10:00
ਉਹਨਾਂ ਤੇ ਪਾਇਆ ਜਾਵੇ ਤੇ ਜਿਹੜਾ ਜੇ ਕੋਈ ਖਰਚਾ
00:10:05
ਉਹਨਾਂ ਦੇ ਇਲਾਜ ਤੇ ਹੁੰਦਾ ਤੇ ਉਹ ਅਨਡਾਕੂਮੈਂਟਡ
00:10:08
ਬੰਦਿਆਂ ਤੋਂ ਵਸੂਲਿਆ ਜਾਵੇ ਕਿਉਂਕਿ ਆਮ ਤੌਰ ਤੇ
00:10:10
ਐਮਰਜੈਂਸੀ ਦੇ ਵਿੱਚ ਜਾਂ ਤੁਹਾਡੇ ਕੋਲ ਇਨਕਮ
00:10:12
ਨਹੀਂ ਆ ਤਾਂ ਉਹ ਖਰਚਾ ਤੁਹਾਡੇ ਤੋਂ ਨਹੀਂ
00:10:13
ਵਸੂਲਿਆ ਜਾਂਦਾ ਪਰ ਟੈਕਸਸ ਦੇ ਵਿੱਚ ਕਾਫੀ
00:10:15
ਜ਼ਿਆਦਾ ਸਖਤੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ
00:10:18
ਕਿ ਖਰਚਾ ਉਹਨਾਂ ਤੋਂ ਵਸੂਲੋ। ਹੁਣ ਜਿਹੜੀ ਹੋਰ
00:10:21
ਇੰਪੋਰਟੈਂਟ ਖਬਰ ਹੈ ਜੀ ਉਹ ਇਹ ਹੈਗੀ ਆ ਕਿ
00:10:25
ਅ ਬਾਰਡਰ ਦੀ ਸਿਚੂਏਸ਼ਨ ਬਾਰੇ ਸਾਨੂੰ ਕਾਫੀ
00:10:28
ਜ਼ਿਆਦਾ ਲੋਕਾਂ ਦੇ ਦੇ ਜਿਹੜੇ ਹੈਗੇ ਆ ਉਹ
00:10:30
ਕੁਸ਼ਚਨ ਆ ਰਹੇ ਆ ਤੇ ਇਹਦੇ ਚ ਬੇਸਿਕਲੀ ਦੇਖੋ
00:10:34
ਜਿਹੜੀ ਬਾਰਡਰ ਦੀ ਸਿਚੁਏਸ਼ਨ ਆ ਉਹ ਅਜੇ ਤਾਂ ਉਹੀ
00:10:36
ਹ ਜਿਹੜੀ ਪਹਿਲਾਂ ਸੀ ਕਿਉਂਕਿ ਟਰੰਪ ਨੇ
00:10:38
ਪ੍ਰੈਜ਼ੀਡੈਂਟ ਬਣਨਾ ਜਨਵਰੀ 'ਚ ਸੋ ਅਜੇ ਤਕਰੀਬਨ
00:10:41
ਦੋ ਮਹੀਨੇ ਪਏ ਆ ਇਹਦੇ ਵਿੱਚ ਤਾਂ ਸੇਮ ਹੀ ਆ ਤੇ
00:10:44
ਜਨਵਰੀ ਦੇ ਵਿੱਚ ਜਿਹੜਾ ਹੈਗਾ ਉਹ ਪਤਾ ਲੱਗੇਗਾ
00:10:47
ਕਿ ਕੀ ਪਾਲਸੀ ਉਹਦੀ ਬਣਦੀ ਆ ਤੇ ਪਾਲਿਸੀ ਉਹਨੇ
00:10:50
ਵੈਸੇ ਕਲੀਅਰ ਕਰ ਹੀ ਦਿੱਤੀ ਆ। ਇਲੈਕਸ਼ਨ ਵੇਲੇ
00:10:52
ਵੀ ਕੀਤੀ ਬਾਅਦ ਚ ਵੀ ਕੀਤੀ ਹੁਣ ਜਦੋਂ ਅ ਜਿਹੜਾ
00:10:56
ਹੈਗਾ ਇਹ ਬਾਰਡਰ ਦਾ ਜਾਰ ਲਾਇਆ ਅ
00:11:00
ਟੋਮ ਹੋਰਮੈਨ ਨੂੰ ਹੁਣ ਵੀ ਉਹਨਾਂ ਨੇ ਇਹ ਗੱਲ
00:11:03
ਕਹੀ ਆ ਕਿ ਜਦੋਂ ਕਿ ਬਾਰਡਰ ਦਾ ਜ਼ਾਰ ਪੁਆਇੰਟ
00:11:08
ਕਰਨ ਲੱਗੇ ਕਿ ਜਿਹੜੀ ਮੇਰੀ ਪੋਲਿਸੀ ਆ ਉਹ ਸਖਤੀ
00:11:12
ਵੱਲ ਹੈਗੀ ਆ ਤੇ ਇਸ ਕਰਕੇ ਅਸੀਂ ਬਾਰਡਰ ਤੇ
00:11:15
ਜ਼ੀਰੋ ਟੋਲਰੈਂਸ ਪੋਲਿਸੀ ਹੋਏਗੀ ਜਿਹੜੇ ਬੰਦੇ
00:11:17
ਆਉਣਗੇ ਉਹਨਾਂ ਨੂੰ ਰੋਕਿਆ ਜਾਏਗਾ। ਡਿਪੋਰਟ ਕੀਤਾ
00:11:20
ਜਾਏਗਾ ਜੇ ਫੈਮਲੀਆਂ ਸੈਪਰੇਟ ਹੁੰਦੀਆਂ ਹੋਣ ਦਿਓ
00:11:22
ਤੇ ਉਹਦੇ ਨਾਲ ਨਾਲ ਅਸੀਂ ਇੱਥੇ ਵੀ ਡੈਪੋਟੇਸ਼ਨ
00:11:24
ਕੈਰੀ ਔਨ ਕਰਾਂਗੇ। ਤੇ ਇਹ ਜਿਹੜੇ ਟੋਮ ਹੋੂਮੈਨ
00:11:28
ਨੇ ਕਾਫੀ ਜ਼ਿਆਦਾ ਹਾਲਲਾਈਨਰ ਮੰਨੇ ਜਾਂਦੇ ਨੇ
00:11:30
ਕਾਫੀ ਜ਼ਿਆਦਾ ਸਟਰਿਕਟ ਨੇ ਤੇ ਟਰੰਪ ਦੀ ਜਿਹੜੀ
00:11:33
ਨੀਤੀਹ ਉਹਨੂੰ ਇਹ ਕੈਰੀ ਫੋਵਰਡ ਕਰਨਗੇ। ਹੁਣ
00:11:36
ਕਾਮਯਾਬ ਕਿੰਨੇ ਕ ਹੁੰਦੇ ਆ ਇਹਦੇ ਬਾਰੇ ਨਹੀਂ
00:11:38
ਪਤਾ ਕਿਉਂਕਿ ਉਹਦਾ ਰੀਜ਼ਨ ਇਹ ਹੈਗਾ ਕਿ ਉਹਚ
00:11:40
ਕੋਰਟਾਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਦੱਸ ਕੇ
00:11:41
ਹਟਿਆ ਵੀ ਨਾਈਨ ਸਰਕਟ ਕੋਰਟ ਨੇ ਹੁਣੇ ਰੂਲਿੰਗ
00:11:44
ਦਿੱਤੀ ਆ ਕਿ ਤੁਸੀਂ ਬਾਰਡਰ ਤੇ ਕਿਸੇ ਨੂੰ ਵਾਪਿਸ
00:11:46
ਨਹੀਂ ਭੇਜ ਸਕਦੇ ਜੇ ਉਹ ਸੈਲਮ ਕਰਨਾ ਚਾਹੁੰਦਾ
00:11:48
ਕਿਉਂਕਿ ਲਾ ਅਮੈਂਡ ਕਰੋ ਇਹ ਕਾਨੂੰਨ ਚ ਲਿਖਿਆ ਤੇ
00:11:50
ਕਾਨੂੰਨ ਜਿਹੜਾ ਉਹ ਅਮੈਂਡ ਕਰਨਾ ਇੱਥੇ ਬੜਾ ਔਖਾ
00:11:54
ਉਹ ਪੋਸੀਬਲ ਨਹੀਂ ਹ। ਦੂਜਾ ਜਿਹੜੀਆਂ ਜਿੰਨੀਆਂ
00:11:58
ਜਥੇ ਬੰਦੀਆਂ ਹੈਗੀਆਂ ਉਹਨਾਂ ਨੇ ਜਿਹੜੀਆਂ
00:12:01
ਇਮੀਗਰੈਂਟਸ ਦੇ ਹੱਕ ਦੀਆਂ ਜਾਂ ਹਿਊਮਨ ਰਾਈਟਸ
00:12:03
ਵਾਲੀਆਂ ਉਹਨਾਂ ਨੇ ਕੇਸ ਕਰਨੇ ਨੇ ਫਿਰ ਜਿਹੜੀਆਂ
00:12:05
ਸਟੇਟਸ ਹੈਗੀਆਂ ਲਿਬਰਲ ਸਟੇਟਸ ਜਿਵੇਂ
00:12:07
ਕੈਲੀਫੋਰਨੀਆ ਹੋ ਗਈ ਨਿਊਯਾਰਕ ਹੋ ਗਿਆ ਵਸ਼ਿੰਗਟਨ
00:12:09
ਸਟੇਟ ਹੋ ਗਈ ਔਰੇਗਨ ਇਲੇਨੋਏ ਜਿਹੜੀਆਂ ਇਦਾਂ
00:12:12
ਦੀਆਂ ਸਟੇਟਾਂ ਨੇ ਇਹ ਵੀ ਆਪੋ ਆਪਣੇ ਮਯਰ ਜਾਂ
00:12:14
ਕਾਨੂੰਨ ਜਿਹੜੇ ਹੈਗੇ ਉਹ ਬਣਾ ਸਕਦੀਆਂ ਨੇ
00:12:16
ਆਪਣੀਆਂ ਸਟੇਟਾਂ ਚ ਹੁਣ ਉਹ ਦੇਖਾਂਗੇ ਵੀ ਉਹ ਕਿਸ
00:12:18
ਤਰ੍ਹਾਂ ਹੁੰਦਾ ਪਰ ਬਹੁਤ ਜਿਆਦਾ ਇਸ ਜਦੋਂ ਟਰੰਪ
00:12:22
ਸੌ ਚੱਖਣਗੇ ਉਸ ਤੋਂ ਬਾਅਦ ਉਹ ਪੂਰੀ ਕੋਸ਼ਿਸ਼
00:12:25
ਕਰਨਗੇ ਇੰਪਲੀਮੈਂਟ ਕਰਨ ਦੀ ਇੱਥੋਂ ਲੋਕਾਂ ਨੂੰ
00:12:27
ਫੜ ਕੇ ਡਿਪੋਰਟ ਕਰਨ ਦੀ ਤੇ ਨਾਲ ਹੀ ਜਿਹੜਾ ਹੈਗਾ
00:12:30
ਉਹ ਬਾਰਡਰ ਤੇ ਰੋਕਣ ਦੀ ਪਰ ਇੱਕ ਗੱਲ ਮੈਂ ਇੱਥੇ
00:12:33
ਤੁਹਾਨੂੰ ਕਲੀਅਰ ਕਰਦਾ ਬਈ ਜਿਨ੍ਹਾਂ ਦੇ ਕੇਸ
00:12:35
ਚੱਲਦੇ ਆ ਪੋਲੀਟੀਕਲ ਸੈਲਮ ਵਗੈਰਾ ਦੇ ਉਹ
00:12:36
ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਦੀ
00:12:38
ਪ੍ਰੋਟੈਕਸ਼ਨ ਥੱਲੇ ਨੇ ਜਿਹਦੇ ਹੁਣੇ ਹੀ ਨਾਈਨ
00:12:41
ਸਰਕਟ ਕੋਰਟ ਨੇ ਮੋਹਰ ਲਾਈ ਆ ਤੇ ਉਹ ਉਹਨਾਂ ਨੂੰ
00:12:44
ਇਦਾਂ ਨਹੀਂ ਫੜਿਆ ਜਾ ਸਕਦਾ। ਇਹ ਜਿਹੜੀ ਫੜਫੜਾਈ
00:12:47
ਆ ਇਹ ਜਾਂ ਤਾਂ ਜਿਹੜੇ ਬੰਦੇ ਨੇ ਕੋਈ ਕੇਸ ਨਹੀਂ
00:12:49
ਕੀਤਾ ਬਿਲਕੁਲ ਇੱਥੇ ਅਨਡਾਕੂਮੈਂਟਡ ਇਲੀਗਲ ਰਹਿ
00:12:51
ਰਿਹਾ ਉਹਨੂੰ ਫੜਿਆ ਜਾ ਸਕਦਾ। ਜਾਂ ਜਿਹਦੇ
00:12:53
ਖਿਲਾਫ਼ ਡੈਪੂਟੇਸ਼ਨ ਦਾ ਆਰਡਰ ਹੋਇਆ ਜਾਂ
00:12:56
ਫਿਰ ਜਿਹਦਾ ਕ੍ਰਿਮਨ ਰੈਕਰਡ ਆ ਜਾਂ ਫਿਰ ਜਿਹੜੇ
00:13:00
ਜਿਹੜੀ ਚੌਥੀ ਕੈਟਗਰੀ ਆ ਜਿਹੜੇ ਬੰਦੇ ਬਿਲਕੁਲ
00:13:02
ਨਵੇਂ ਆਉਂਦੇ ਆ ਬਾਰਡਰ ਤੇ ਉਹਨਾਂ ਨੂੰ ਬਾਰਡਰ
00:13:03
ਤੋਂ ਡਿਪੋਰਟ ਕੀਤਾ ਜਾ ਸਕਦਾ ਜਿਹੜੇ ਆਲਰੇਡੀ
00:13:05
ਇੱਥੇ ਆ ਕੇ ਕੇਸ ਲਾ ਚੁੱਕੇ ਆ ਜਾਂ ਆਪਣੇ ਕੇਸ ਲਾ
00:13:08
ਦੇਣਗੇ ਜਨਵਰੀ ਤੱਕ ਉਹ ਬੰਦਿਆਂ ਨੂੰ ਜਿਹੜਾ
00:13:11
ਸਰਕਾਰ ਆ ਉਹ ਇਦਾਂ ਡਿਪੋਰਟ ਨਹੀਂ ਕਰ ਸਕਦੀ
00:13:14
ਕਿਉਂਕਿ ਉਹਨਾਂ ਦੇ ਡਿਊ ਪ੍ਰੋਸੈਸ ਰਾਈਟ ਨੇ ਤੇ
00:13:16
ਜਿਹੜਾ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ ਉਹ
00:13:19
ਉਹਨਾਂ ਨੂੰ ਅਧਿਕਾਰ ਦਿੰਦਾ ਇੱਥੇ ਰਹਿ ਕੇ ਆਪਣਾ
00:13:21
ਕੇਸ ਲੜਨ ਦਾ ਤੇ ਫਾਈਟ ਕਰਨ ਦਾ ਤੇ ਉਹ ਜਿਹੜਾ
00:13:25
ਐਕਟ ਹ ਉਹ ਅਮਰੀਕਾ ਸਰਕਾਰ ਕੋਈ ਵੀ ਸਟੇਟ ਸਰਕਾਰ
00:13:28
ਫੈਡਰਲ ਗੌਰਮੈਂਟ ਕੋਰਟਾਂ ਉਹਨੂੰ ਇੰਪਲੀਮੈਂਟ ਕਰਨ
00:13:32
ਲਈ ਉਹਨਾਂ ਦੀ ਡਿਊਟੀ ਆ ਤੇ ਇੰਪਲੀਮੈਂਟ ਕਰਨ
00:13:36
ਵਾਸਤੇ
00:13:37
ਉਹ ਹਰ ਸੰਭਵ ਯਤਨ ਕਰਨਗੇ ਜੇ ਟਰੰਪ ਉਹਨੂੰ
00:13:41
ਵਾਇਲੇਟ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਸਰਕਾਰ ਇਹ
00:13:44
ਕੋਸ਼ਿਸ਼ ਕਰੇਗੀ ਕਿ ਇਮੀਗ੍ਰੇਸ਼ਨ ਨੈਸ਼ਨੈਲਿਟੀ
00:13:46
ਐਕਟ ਦੇ ਉਲਟ ਜਾ ਕੇ ਕੋਈ ਐਗਜੈਕਟਿਵ ਆਰਡਰ ਵਗੈਰਾ
00:13:48
ਕਰਨਾ ਤਾਂ ਉਹਨੂੰ ਵੀ ਕੋਰਟਾਂ ਰੋਕਣਗੀਆਂ ਉਹਨਾਂ
00:13:51
ਦੇ ਖਿਲਾਫ ਕੇਸ ਹੋਣਗੇ ਸਟੇਟਾਂ ਰੋਕਣਗੀਆਂ
00:13:52
ਕਿਉਂਕਿ ਜਿੰਨੀ ਦੇਰ ਉਹ ਐਕਟ ਅਮੈਂਡ ਨਹੀਂ ਕੀਤਾ
00:13:54
ਜਾਂਦਾ ਉਨੀ ਦੇਰ ਤੱਕ ਤੁਸੀਂ ਉਸ ਐਕਟ ਦੀ ਜਿਹੜੀ
00:13:58
ਲੈਂਗੁਏਜ ਆ ਜੋਦੀ ਸਪਿਰਿਟਹ ਜੋ ਚ ਲਿਖਿਆ ਉਹਦੇ
00:14:00
ਉਲਟ ਨਹੀਂ ਜਾ ਸਕਦੇ ਐਗਜੈਕਟਿਵ ਬਾਰਡਰ ਕਰਕੇ ਆਹੀ
00:14:03
ਜਿਹੜਾ ਹੁਣ ਬਾਈਡਨ ਨੇ ਐਗਜੈਕਟਿਵ ਬਾਰਡਰ ਕੀਤਾ
00:14:04
ਸੀ ਮੀਟਰਿੰਗ ਵਾਲਾ ਬਾਰਡਰ ਤੇ ਜਾਂ ਬੰਦੇ ਵਾਪਸ
00:14:08
ਭੇਜਣ ਵਾਲਾ ਉੱਥੋਂ ਇਹਦੇ ਖਿਲਾਫ ਹੀ ਆਹ ਜਿਹੜਾ
00:14:11
ਨਾਈਨ ਸਰਕਟ ਦਾ ਡਿਸੀਜ਼ਨ ਆਇਆ ਸੇਮ ਐਕਟ ਨੂੰ
00:14:13
ਸਾਈਡ ਕਰਕੇ ਕਿ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ
00:14:15
ਜਿਹੜਾ ਉਹ ਅ ਜਿਹੜਾ ਸਰਕਾਰ ਨੂੰ ਇਹ ਪਾਵਰ ਨਹੀਂ
00:14:19
ਦਿੰਦਾ ਕਿ ਤੁਸੀਂ ਬੰਦਿਆਂ ਨੂੰ ਵਾਪਸ ਭੇਜ ਸਕੋ
00:14:21
ਜਾਂ ਤਾਂ ਉਹ ਚ ਲਿਖਿਆ ਹੋਵੇ ਉਹ ਕਹਿੰਦੇ ਨਹੀਂ
00:14:23
ਲਿਖਿਆ ਸੋ ਇਸ ਕਰਕੇ ਤੁਸੀਂ ਇਹ ਨਹੀਂ ਕਰ ਸਕਦੇ।
00:14:27
ਸੋ ਇਹ ਸੀ ਜੀ ਇੰਪੋਰਟੈਂਟ ਖਬਰਾਂ ਤੇ ਹੁਣ
00:14:30
ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣ ਦਾ
00:14:32
ਸਮਾਂ ਹੋ ਗਿਆ ਤੇ ਸਾਰਿਆਂ ਤੋਂ ਪਹਿਲਾਂ ਤਾਂ
00:14:34
ਕਾਫੀ ਜਿਹੜੇ
00:14:37
ਲੋਕ ਨੇ ਉਹ ਅ ਸਾਡਾ ਧੰਨਵਾਦ ਕਰ ਰਹੇ ਆ ਤੁਹਾਡਾ
00:14:41
ਬਹੁਤ ਧੰਨਵਾਦ ਜੀ ਕਿ ਤੁਸੀਂ ਪ੍ਰੋਗਰਾਮ ਦੇਖਦੇ
00:14:43
ਹੋ। ਐਫਫੋਰ ਕੈਟੇਗਰੀ ਬਾਰੇ ਪੁੱਛਦੇ ਆ ਵੀ ਇਹਨੂੰ
00:14:45
ਫਾਸਟ ਕਰੋ ਦੇਖੋ ਜੀ ਇਹ ਤਾਂ ਹੁਣ ਜਿਹੜੀ ਨਵੀਂ
00:14:47
ਸਰਕਾਰ ਆ ਉਦੋਂ ਬਾਅਦ ਦੇਖਿਆ ਜਾਏਗਾ ਵੀ ਕੀ
00:14:50
ਪੋਲਿਸੀ ਬਣਦੀ ਆ ਪਰ ਅਜੇ ਫਿਲਹਾਲ ਤਾਂ ਸਲੋ ਹੀ ਆ
00:14:52
ਲੈਟਸ ਸੀ ਉਦੋਂ ਬਾਅਦ ਅਗਲਾ ਹ ਜੀ ਕਿ ਜਿਹੜੇ ਵਰਕ
00:14:57
ਪਰਮਿਟ ਹੈਗੇ ਆ ਇਹ ਸਟਿਲ ਮਿਲ ਰਹੇ ਆ ਹਾਂ ਜੀ
00:14:59
ਬਿਲਕੁਲ ਮੈਂ ਤੁਹਾਨੂੰ ਅੱਗੇ ੱਸ ਕੇ ਹਟਿਆ ਵੀ
00:15:00
ਅਜੇ ਨੀਤੀ ਉਹੀ ਆ ਜਨਵਰੀ ਤੱਕ ਤੇ ਉਸੇ ਤਰ੍ਹਾਂ
00:15:04
ਹੀ ਮਿਲ ਰਹੇ ਆ ਕੇਸ ਵੀ ਸੈਲਮ ਦੇ ਪਾਸ ਹੋ ਰਹੇ ਆ
00:15:07
ਸਾਡੇ ਆ ਪਿੱਛੇ ਜੇ ਮੈਂ ਪਾਇਆ ਸੀ ਵੀ ਸਾਡੇ ਕਾਫੀ
00:15:10
ਕੇਸ ਹੈਲਮ ਦੇ ਪਾਸ ਹੋਏ ਆ ਤੇ ਗਾਰਡੀਅਨਸ਼ਿਪ ਦੇ
00:15:13
ਕੇਸ ਪਾਸ ਹੋ ਰਹੇ ਆ ਇਹ ਹੁਣ ਜਨਵਰੀ ਤੋਂ ਬਾਅਦ
00:15:15
ਪਤਾ ਲੱਗਿਆ ਕਿ ਵਰਕ ਪਰਮਿਟ ਦੀ ਕੀ ਨੀਤੀਹ ਪਰ
00:15:17
ਜਿਹਨਾਂ ਨੂੰ ਇਸ਼ੂ ਹੋ ਚੁੱਕੇ ਆ ਵਰਕ ਪਰਮਿਟ ਜਾਂ
00:15:19
ਜਿਨਾਂ ਦੇ ਪ੍ਰੋਸੈਸ ਨੇ ਉਹਨਾਂ ਨੂੰ ਸਰਕਾਰ ਨਹੀਂ
00:15:21
ਰੋਕ ਸਕਦੀ। ਇਸ ਤੋਂ
00:15:23
ਇਲਾਵਾ ਅਗਲਾ ਜਿਹੜਾ ਹੈਗਾ ਉਹ ਇਹ ਆ ਕਿ ਕਈ ਬੰਦੇ
00:15:29
ਕਹਿ ਰਹੇ ਕਿ ਸਾਡੀ ਐਫਥ ਕੈਟਾਗਰੀ ਦੇ ਵਿੱਚ ਕੇਸ
00:15:31
ਸਾਡੇ ਲੱਗੇ ਨੇ ਕਦੋਂ ਫਾਸਟ ਹੋਏਗੀ ਇਹਦੇ ਬਾਰੇ
00:15:33
ਵੀ ਕੁਝ ਨਹੀਂ ਕਹਿ ਸਕਦੇ ਜੀ ਕਦੋਂ ਹੋਏਗੀ
00:15:35
ਕਿਉਂਕਿ ਇਹ ਕਾਫੀ ਜਿਆਦਾ ਜਿਹੜੀ ਇਹ ਵੀ ਕੈਟਾਗਰੀ
00:15:38
ਸਲੋ ਆ ਤੇ ਲੈਟਸ ਸੀ ਕਿ ਅੱਗੇ ਚੱਲ ਕੇ ਕੀ ਹੁੰਦਾ
00:15:41
ਅਗਲਾ ਸਵਾਲ ਆ ਜੀ ਕਿ ਗਾਰਡੀਅਨਸ਼ਿਪ ਦੇ ਕੇਸ
00:15:43
ਅਪਰੂਵ ਹੋ ਰਹੇ ਬਿਲਕੁਲ ਹੋ ਰਹੇ ਜੀ ਸਾਡੇ ਹੋਏ ਆ
00:15:45
ਅਸੀਂ ਅਪਡੇਟ ਪਾਉਂਦੇ ਰਹਿੰਦੇ ਆਂ ਤੇ ਇਹਨਾਂ ਨੇ
00:15:48
ਨਾਲ ਇਹ ਵੀ ਪੁੱਛਿਆ ਵੀ ਗਾਰਡਨਸ਼ੇਪ ਬਾਰੇ
00:15:50
ਜਾਣਕਾਰੀ ਦਿਓ ਗਾਰਡਨਸ਼ੇਪ ਬਾਰੇ ਮੈਂ ਹਮੇਸ਼ਾ
00:15:52
ਜਾਣਕਾਰੀ ਦਿੰਨਾ ਜੀ ਉਹ ਚ ਬੇਸਿਕਲੀ ਇਹ ਹੈਗਾ ਕਿ
00:15:55
ਜੇ ਕੋਈ ਬੱਚਾ ਇਥੇ 21 ਸਾਲ ਤੋਂ ਘੱਟ ਉਮਰ ਦਾ
00:15:57
ਆਇਆ ਚਾਹੇ ਉਹ ਇਲੀਗਲ ਆਇਆ ਚਾਹੇ ਲੀਗਲ ਆਇਆ ਜੇ
00:16:00
ਕੋਈ ਬੰਦਾ ਉਹਦਾ ਗਾਰਡੀਅਨ ਬਣ ਜਾਵੇ ਤੇ ਉਹ
00:16:02
ਗਾਰਡੀਅਨਸ਼ਿਪ ਦਾ ਕੇਸ ਅਪਲਾਈ ਹੋ ਜਾਂਦਾ ਉਹਦੇ
00:16:04
ਵਿੱਚ ਉਹਨੂੰ ਇਥੇ ਜਿਹੜੀ ਲੋਕਲ ਕੋਰਟ ਆ ਜਿੱਥੇ
00:16:07
ਡਿਵੋਰਸ ਦੇ ਕੇਸ ਦੇ ਉੱਥੇ ਕੇਸ ਕਰਨਾ ਪੈਂਦਾ ਉਥੇ
00:16:09
ਦੋ ਲੱਗਦੀਆਂ ਐਪਲੀਕੇਸ਼ਨ ਐਪਲੀਕੇਸ਼ਨ ਫੋਰ
00:16:11
ਗਾਰਡਨਸ਼ਿਪ ਤੇ ਪਟੀਸ਼ਨ ਫੋਰ ਸਿੱਜ ਜਦੋਂ ਅਪਰੂਵ
00:16:13
ਹੋ ਜਾਂਦੀ ਹ ਫਿਰ ਅੱਗੇ ਗ੍ਰੀਨ ਕਾਰਡ ਦਾ ਅਪਲਾਈ
00:16:15
ਹੁੰਦਾ ਤੇ ਉਹਦੇ ਚ ਫਿਰ ਅੱਗੇ ਟਾਈਮ ਹ ਪਹਿਲਾ
00:16:19
ਪ੍ਰੋਸੈਸ ਛੇ ਤੋਂ ਅੱਠ ਮਹੀਨੇ ਦਾ ਆ ਪਰ ਗਰੀੀਨ
00:16:21
ਕਾਰਡ ਨੂੰ ਤਕਰੀਬਨ ਦੋ ਤਿੰਨ ਸਾਲ ਲੱਗ ਜਾਂਦੇ ਆ।
00:16:24
ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅ ਮੇਰੀ
00:16:29
ਜਿਹੜੀ ਫਾਈਲਿੰਗ ਡੇਟ 201 ਦੀ ਫੋਰ ਕੈਟੀ ਕਦੋਂ
00:16:32
ਵਾਰੀ ਆਏਗੀ ਟਾਈਮ ਲੱਗੇਗਾ ਜੀ ਕਾਫੀ ਤਦਾ 2006
00:16:35
ਚੱਲਦਾ ਉੱਥੇ ਸੋ ਕਾਫੀ ਟਾਈਮ ਲੱਗੇਗਾ। ਅਗਲਾ
00:16:38
ਸਵਾਲ ਹੈਗਾ ਜੀ ਕਿ
00:16:41
ਅ ਇਹ ਦੱਸੋ ਕਿ ਗਾਰਡੀਅਨਸ਼ਿਪ ਦਾ ਜਿਹੜਾ ਕੇਸ
00:16:45
ਇਹਦੇ ਵਿੱਚ ਕੋਈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ
00:16:48
ਵੀ ਲੋੜ ਆ ਨਹੀਂ ਇਹਦੇ ਚ ਕੋਈ ਲੋੜ ਨਹੀਂ ਐਜ ਇਟ
00:16:50
ਇਜ ਜਿਹੜੇ ਬੰਦੇ ਹਾਈ ਸਕੂਲ ਕੀਤੇ ਆ ਉਹ ਵੀ
00:16:53
ਅਪਲਾਈ ਕਰ ਸਕਦੇ ਜ਼ਿਆਦਾ ਵਾਲੇ ਵੀ ਸਿਰਫ ਉਮਰ ਦੀ
00:16:55
ਜਿਹੜੀ ਹੈਗੀ ਬੇਸਿਕਲੀ ਇਹ ਹੈ ਪਰ ਇੱਥੇ ਜਾ ਕੇ
00:16:57
ਜਰੂਰ ਆ ਸਕੂਲ ਚ ਦਾਖਲ ਹੋਣਾ ਪ ਦਾ ਪਰ ਉਹ ਵੀ
00:17:00
ਤੁਸੀਂ ਆਨਲਾਈਨ ਵਗੈਰਾ ਕਲਾਸਾਂ ਜਿਹੜੀਆਂ ਹੈਗੀਆਂ
00:17:02
ਉਹ ਲੈ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਇਹ
00:17:04
ਦੱਸੋ ਕਿ ਤੁਸੀਂ ਜਿਹੜਾ ਹੈਗਾ ਉਹ
00:17:07
ਅ ਮੈਨੂੰ ਕਿ ਜਿਹੜਾ ਮੋਟਰੀਅਲ ਵਾਲਾ ਬਾਰਡਰ ਉਹਦੀ
00:17:12
ਕੀ ਪੋਜੀਸ਼ਨ ਆ ਮੋਟਰੀਅਲ ਬਾਰਡਰ ਤੇ ਨਰਮੀ ਥੋੜੀ
00:17:16
ਜਿਹੀ ਘੱਟ ਹੈ ਜੀ ਐਜ ਕੰਪੇਅਰ ਟੂ ਟਕੋਮਾ ਤੇ ਜਾਂ
00:17:19
ਜਿਹੜਾ ਸਦਰਨ ਬਾਰਡਰ ਹੈਗਾ ਮੈਕਸੀਕੋ ਵਾਲਾ
00:17:21
ਕਿਉਂਕਿ ਉਥੋਂ ਬੰਦੇ ਆਈ ਜਾਂਦੇ ਆ ਤੇ ਉਹਨਾਂ ਦੇ
00:17:23
ਬਿਆਨ ਬੂਨ ਘੱਟ ਹੁੰਦੇ ਆ ਜ਼ਿਆਦਾ ਸਖਤੀ ਜਿਹੜੀ
00:17:25
ਹੈਗੀ ਉਹ ਜਾਂ ਤਾਂ ਟਕੋਮਾਂ ਤੋਂ ਆ ਜਿਹੜੇ ਇਧਰ
00:17:27
ਸੈਟਲ ਵੱਲੋਂ ਆਉਂਦੇ ਆ ਤੇ ਜਾਂ ਹੈਗੀ ਆ
00:17:29
ਸਦਨ ਬਾਰਡਰ ਤੇ ਫੜੇ ਜਾਣ ਕਿਉਂਕਿ ਬਿਆਨ ਪਾਸ
00:17:31
ਕਰਨੇ ਜਰੂਰੀ ਆ ਸੋ ਮੋਟੀਅਲ ਬਾਰਡਰ ਤੇ ਜਿਹੜੀ
00:17:34
ਹੈਗੀ ਆ ਕਾਫੀ ਜ਼ਿਆਦਾ ਸਖਤੀ ਜਿਹੜੀ ਆ ਉਹ ਘੱਟ
00:17:36
ਆ। ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਜਿਹੜੇ
00:17:40
ਵਿਆਹ ਦੇ ਕੇਸ ਨੇ ਇਹਨਾਂ ਤੇ ਕੋਈ ਅਸਰ ਪਏਗਾ
00:17:42
ਟਰੰਪ ਦੇ ਆਉਣ ਤੋਂ ਬਾਅਦ ਨਹੀਂ ਜੀ ਕਿਉਂਕਿ
00:17:45
ਜਿਹੜਾ ਲਾ ਹ ਅਮਰੀਕਾ ਦਾ ਉਹਨੂੰ ਟਰੰਪ ਚੇਂਜ
00:17:46
ਨਹੀਂ ਕਰ ਸਕਦਾ। ਸਿਰਫ ਇਹ ਆ ਕਿ ਉਹਦੀ
00:17:48
ਇੰਪਲੀਮੈਂਟੇਸ਼ਨ ਹੋ ਸਕਦੀ ਆ। ਕਿਉਂਕਿ ਅਮਰੀਕਾ
00:17:51
ਦੇ
00:17:51
ਵਿੱਚ ਜਿਹੜਾ ਕਾਨੂੰਨ ਆ ਉਹ ਕੋਈ ਵੀ ਪ੍ਰੈਜੀਡੈਂਟ
00:17:55
ਚਾਹੇ ਟਰੰਪ ਹੋਵੇ ਚਾਹੇ ਬਾਈਡਨ ਹੋਵੇ ਜਾਂ ਬਾਮਾ
00:17:57
ਉਹ ਨਹੀਂ ਬਣਾਉਂਦੇ। ਇੱਥੇ ਜਿਹੜਾ ਕਾਨੂੰਨ ਆ ਉਹ
00:17:59
ਅਮਰੀਕਾ ਦੀ ਕਾਂਗਰਸ ਬਣਾਉਂਦੀਹ ਜਿਹਦੇ ਦੋ ਸਦਨ
00:18:01
ਨੇ ਹਾਊਸ ਤੇ ਸੈਨੇਟ ਸੋ ਜਿੰਨੀ ਦੇਰ ਤੱਕ ਉੱਥੇ
00:18:04
ਕੋਈ ਚੇਂਜ ਨਹੀਂ ਹੁੰਦੀ ਉਹ ਚ ਕੁਝ ਨਹੀਂ ਹੋ
00:18:06
ਸਕਦਾ ਸਿਰਫ ਇਹ ਆ ਵੀ ਜਿਵੇਂ ਬਾਰਡਰ ਤੇ ਸਖਤੀ
00:18:07
ਕਰਨੀ ਇੰਪਲੀਮੈਂਟੇਸ਼ਨ ਜਿਹੜੀ ਕੈਚ ਐਂਡ ਰਿਲੀਜ
00:18:09
ਪੋਲਿਸੀ ਆਗ ਫੜ ਕੇ ਛੱਡ ਤਾ ਇਹ ਚੇਂਜ ਹੋ ਸਕਦੀ ਆ
00:18:13
ਵਰਕ ਪਰਮਿਟ ਥੋੜੀ ਡਿਲੇ ਹੋ ਸਕਦੇ ਇਦਾਂ ਦੇ ਕੰਮ
00:18:15
ਪਰ ਇਦਾਂ ਜਿਹੜੀ ਹੈਗੀ ਆ ਉਹ ਕਾਨੂੰਨ ਚੇਂਜ ਨਹੀਂ
00:18:18
ਹੋ ਸਕਦਾ ਇਹ ਨਹੀਂ ਹੋ ਸਕਦਾ ਵੀ ਸੈਲਮੀ ਬੰਦ ਕਰ
00:18:20
ਦੇਣ ਜਿਹੜਾ ਇੱਥੇ ਆਇਆ ਉਹ ਪੋਸੀਬਲ ਨਹੀਂ ਕਿਉਂਕਿ
00:18:23
ਉਹ ਜਿਹੜਾ ਕਾਨੂੰਨ ਆ ਉਹ ਚ ਲਿਖਿਆ ਹੋਇਆ
00:18:25
ਤੁਹਾਨੂੰ ਮੈਂ ਹੁਣੇ ਹੀ ਦੱਸ ਕੇ ਹਟਿਆ ਕਿ ਨਾਈਨ
00:18:27
ਸਰਕਟ ਕੋਰਟ ਦਾ ਬਹੁਤ ਇੰਪੋਰਟ ਡਿਸੀਜ਼ਨ ਹੁਣ
00:18:29
ਪਿੱਛੇ ਜੇ ਆਇਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ
00:18:31
ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ ਉਹਦੇ ਵਿੱਚ
00:18:33
ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਕਿ ਜਿਹੜਾ
00:18:35
ਇੱਥੇ ਆਇਆ ਉਹ ਬੰਦਾ ਸੈਲਮ ਨਾ ਅਪਲਾਈ ਕਰ ਸਕੇ।
00:18:37
ਸੋ ਉਹਦਾ ਅਪਲਾਈ ਕਰਨ ਦਾ ਹੱਕ ਆ ਤੇ ਤੁਸੀਂ ਉਹ
00:18:40
ਲਾਅ ਨੂੰ ਚੇਂਜ ਕੀਤੇ ਬਿਨਾਂ ਇਹੋ ਜਿਹੀ ਪੋਲਿਸੀ
00:18:42
ਜਿਹੜੀ ਆ ਉਹ ਇੰਪਲੀਮੈਂਟ ਨਹੀਂ ਕਰ ਸਕਦੇ। ਬਾਰਡਰ
00:18:44
ਤੇ ਵੀ ਜਿਹੜੀ ਮੀਟਰਿੰਗ ਕਰਦੇ ਹੋ ਵੀ ਇੰਨੇ ਕੁ
00:18:46
ਬੰਦੇ ਆ ਸਕਦੇ ਉਹ ਵੀ ਗਲਤ ਆ ਉਹ ਵੀ ਕਾਨੂੰਨ ਦੇ
00:18:48
ਉਲਟ ਆ। ਸੋ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਜਿਹੜਾ
00:18:50
ਦੂਜਾ ਡਿਸੀਜ਼ਨ ਆ ਜਿਹੜਾ ਇਮੀਗ੍ਰੇਸ਼ਨ ਦੇ ਖਿਲਾਫ
00:18:53
ਆ ਜਿਹੜਾ ਬਾਈਡਰ ਨੇ ਪਰੋਲ ਇਨ ਪਲੇਸ ਕੀਤਾ ਟੈਕਸਸ
00:18:55
ਤੋਂ ਉਹ ਵੀ ਇਹੀ ਕਹਿ ਰਿਹਾ ਕਿ ਜਿਹੜਾ
00:18:56
ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ ਉਹਦੇ ਵਿੱਚ
00:18:59
ਇਹੋ ਜਿਹੀ ਪ੍ਰੋਵੀਜ਼ਨ ਨਹੀਂ ਆ ਕਿ ਜਿਹੜਾ ਇਲੀਗਲ
00:19:02
ਬੰਦਾ ਐਂਟਰ ਹੋਇਆ ਪੱਕਾ ਹੋ ਸਕੇ ਉਹ ਚ ਲਿਖਿਆ ਵੀ
00:19:05
ਇੱਥੇ ਪੱਕੇ ਹੋਣ ਲਈ ਲੀਗਲ ਐਂਟਰੀ ਚਾਹੀਦੀ ਆ ਤੇ
00:19:08
ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਸੋ ਦੋਨਾਂ
00:19:09
ਹੀ ਰੂਲਿੰਗਾਂ ਨੇ ਇੱਕ ਇਮੀਗ੍ਰੇਸ਼ਨ ਦੇ ਹੱਕ ਚ
00:19:12
ਹੈ ਖਿਲਾਫ ਹੈ ਸਾਈਟ ਉਹ ਕਾਨੂੰਨ ਹੀ ਕੀਤਾ ਤੇ ਉਹ
00:19:14
ਕਾਨੂੰਨ ਨੂੰ ਚੇਂਜ ਕੀਤੇ ਬਿਨਾਂ ਕੁਝ ਨਹੀਂ ਕਰ
00:19:15
ਸਕਦੇ ਕਾਨੂੰਨ ਦੇ ਵਿੱਚ ਕਲੀਅਰ ਕੱਟ ਲਿਖਿਆ ਕਿ
00:19:17
ਅਮਰੀਕਾ ਦੇ ਵਿੱਚ ਰਹਿ ਕੇ ਤੁਸੀਂ ਸੈਲਮ ਅਪਲਾਈ
00:19:19
ਕਰ ਸਕਦੇ ਹੋ ਤੁਹਾਡੇ ਰਾਈਟਸ ਨੇ ਬਾਰਡਰ ਤੇ ਆਇਆ
00:19:21
ਨੂੰ ਵੀ ਤੁਹਾਨੂੰ ਜਿਹੜਾ ਹੈਗਾ ਉਹ ਤੁਸੀਂ ਸੈਲਮ
00:19:25
ਅਪਲਾਈ ਕਰ ਸਕਦੇ ਅੱਗੇ ਪਾਸ ਹੋਣਾ ਫੇਲ ਹੋਣਾ ਇਹ
00:19:27
ਗੱਲ ਜੱਜਾਂ ਦੇ ਹੱਥ ਚ ਆ ਪਰ ਤੁਹਾਡੇ ਜਿਹੜੇ ਡਿ
00:19:29
ਪ੍ਰੋਸਸ ਰਾਟ ਨੇ ਉਹ ਵਾਲਟ ਨਹੀਂ ਹੋ ਸਕਦੇ ਸੋ ਇਹ
00:19:33
ਸੀ ਤੁਹਾਡੇ ਸਵਾਲਾਂ ਦੇ ਜਵਾਬ ਆਸ ਹੈ ਕਿ
00:19:34
ਤੁਹਾਨੂੰ ਪੋਗਰਾਮ ਪਸੰਦ ਆਇਆ ਹੋਗਾ ਅਗਲੀ ਫਰ
00:19:37
ਮਿਲਾਂਗੇਸੇ ਪ੍ਰੋਗਰਾਮ ਸਤ ਸ੍ਰੀ ਅਕਾਲ ਜੀ